Panjabi Quotes - love Quotes In Punjabi

Punjabi Quotes In Hindi- love Quotes In Punjabi

ਅਜੇ ਤਾਂ ਤੋੜਦਾ ਆ ਤੂੰ ਦਿਲ, ਜ਼ਿਦਣ ਤੇਰਾ ਟੁੱਟਿਆ ਖੈਰਿਅਤ ਫਿਰ ਪੁੱਛਾਂਗੇ |😊


ਬੇਰੰਗ ਨਹੀ ਆਂ ਮੈਂ, ਬਸ ਨਕਲੀ ਜਹੇ ਰੰਗ ਰੂਹ ਤੇ ਨੀ ਚੜ੍ਹੇ 🥰


ਨਈੳ ✖️ ਢਹਿੰਦੇ 

ਮਾੜੇ⚠️ Time ਦੇ ਤਰਾਸ਼ੇ ਹੋਏ ਆਂ

....✍️


ਹਜੇ ਮਿਹਨਤਾਂ  ਚੱਲ ਰਹੀਆਂ ਜਨਾਬ😊 

ਮੰਜ਼ਿਲ ਤੇ ਪਹੁੰਚ ਕੇ ਹੀ ਦੱਸਾਂਗੇ⚠️

ਰਾਹ ਚ ਕੀ ਕੀ ਬਿਤਿਆ 

...✍️


ਰੱਬ ਦਾ ਡਰ ਤੇ ਰੱਬ ਦਰ ਕਦੇ ਨਾ ਭੁੱਲੋ। 

ਜੀਣਾ ਝੂਠ ਤੇ ਮਰਨਾ ਸੱਚ ਇਨਸਾਨ ਦੀ ਆਖਰੀ ਮੰਜ਼ਿਲ।


Punjabi status ✍:

ਲਿਖਿਆ ਨਹੀਂ ਸੀ ਲੇਖਾਂ ਵਿਚ ਮਿਲਣਾਂ ਤੇਰੇ ਮੇਰੇ

ਤੇਰੇ ਬਗੈਰ ਜ਼ਿੰਦਗੀ ਚ ਹੋਏ ਪਏ ਹਾਂ ਹਨੈਰੇ

ਜੇ ਹੋਏ ਪਿਆਰ ਰੁਹਾ ਵਾਲਾਂ ਤਾਂ ਰੱਬ ਵੀ ਵਿਛੋੜੇ ਤੋਂ ਬਗੈਰ ਮੰਨਦਾ ਨੀ

ਏਹ ਇਸ਼ਕ ਹੀ ਇਦਾਂ ਦਾ ਬਣਾਇਆ ਹੈ ਰੱਬ ਨੇ ਜੇ ਹੋਜ਼ੇ ਤਾਂ ਫੇਰ ਸਜਣ ਬਿਨਾਂ ਸਰਦਾ ਨੀ♡ਜੇ ਕੁਝ ਸਿੱਖਣਾ ਤਾ ਅੱਖਾ👀 ਨੂੰ ਪੜਣਾ📖 ਸਿੱਖ, ਸ਼ਬਦਾ ਦੇ ਤਾ ਹਜਾਰਾ ਮਤਲਬ🙈 ਨਿਕਲਦੇ ਨੇ..♡||


ਮਨੁੱਖ ਦੀ ਹਰੇਕ ਪੀੜ੍ਹੀ ਆਪਣੇ ਬਾਲਪਣ ਦੇ ਸਮੇਂ ਨੂੰ ਚੰਗਾ ਕਹਿੰਦੀ ਹੈ ਤਾਂ ਵਰਤਮਾਨ ਨੂੰ ਮਾੜਾ ਕਿਸ ਨੇ ਕੀਤਾ?


*ਲੱਗੇ ਹੋਏ ਆ ਕਿਰਦਾਰਾਂ ਨੂੰ ਸਵਾਰਣ ਲਈ* 

 *ਇਲਜ਼ਾਮ ਬਹੁਤ ਲਾਏ ਨੇ ਸਾਊ ਲੋਕਾਂ ਨੇ ਸਾਡੇ ਤੇ*

Attitude Quotes In Punjabi

ਜੇ ਹੈਗਾ ਕੋਈ ਦਿਲ ਚੋਂ ਭਲੇਖ਼ਾ ਕੱਢ ਦੋ..

ਐਵੇਂ ਬਿਨਾ ਗੱਲੋਂ ਪਾਲ਼ੇ ਹੋਏ ਵਹਿਮ ਮਾੜੇ ਹੁੰਦੇ ਨੇ.


ਜ਼ਰੂਰੀ ਨਹੀਂ ਜਿਸ ਕਾਰਨ ਤੁਸੀਂ ਲੜ੍ਹ ਰਹੇ ਹੋਵੋ ਉਹ ਅਸਲੀ ਕਾਰਨ ਹੋਵੇ। ਅਸਲ ਵਿੱਚ ਮਾਨਸਿਕ ਕਾਰਨ ਹੋਰ ਹੁੰਦਾ ਹੈ।


ਨਤੀਜੇ ਸੇਮ ਪਰ ਸਭ ਦੀ ਡਿਫਰੈਂਟ ਕਹਾਣੀ ਆ                               ਕਿਤੇ ਧੋਖੇਬਾਜ਼ ਰਾਜਾ ਤੇ ਕਿਤੇ ਬੇਵਫ਼ਾ ਰਾਣੀ ਆ


ਸਾਨੂੰ ਧੋਖੇਬਾਜ਼ ਕਹਿਣ ਵਾਲੀਏ,

ਤੂੰ ਆਪ ਥਾਂ-ਥਾਂ ਮੂੰਹ ਮਾਰਦੀ ਐ।

ਕੁੱਝ ਸਮਾਂ ਇਕ ਨਾਲ ਰੱਖ ਕੇ,

ਫੇਰ ਹੋਰਾਂ ਨੂੰ ਚਾਰਦੀ ਐ!!!!

#GolDy✏____


ਮੰਨਿਆ ਅਸੀਂ ਬਹੁਤ ਅਮੀਰ ਨਹੀਂ

ਪਰ ਜੇ ਕੋਈ ਸਾਡਾ ਦਿੱਲ ਤੋਂ ਕਰੇ 

ਤਾਂ ਅਸੀਂ ਓਹਦੇ ਦੁੱਖ ਖਰੀਦਣ ਦੀ ਔਕਾਤ ਰਖਦੇ ਆ😊


ਓਹਨਾ ਬਦਦੁਆਵਾਂ ਤੋਂ ਡਰੀ  ਦਾ ਹੁੰਦਾ 

ਜੋ ਬੋਲ ਕੇ ਨੀ ਦਿੱਤੀਆਂ ਜਾਂਦੀਆ🙏🏻


ਕਦੇ ਤਾਂ ਤੇਰੀ ਜਾਨ ਸੀ ਅਸੀਂ🥰

ਚੱਲ ਹੁਣ ਬੇਈਮਾਨ ਹੀ ਸਹੀਂ

....✍️


ਭੁਲਾ ਦੇਵਾਂਗੇ ਤੈਨੂ🙃

ਥੋੜਾ ਸਬਰ ਤਾਂ ਕਰ⚠️

ਤੇਰੇ ਵਾਂਗੂ ਮਤਲਬੀ ਹੋਣ ਨੂੰ ਸਾਨੂੰ ਥੋੜਾ ਟਾਈਮ ਲੱਗਣਾ🙂

...✍️


Je ਟਾਈਮ ਲੱਗਾ ਤਾਂ ਟਾਈਮ ਦੇਈ ਮੈਨੂ🙃 ਤੈਨੂ ਬੀਤੇ ਹੋਏ ਟਾਈਮ ਦੀਆਂ ਗੱਲਾਂ ਚੇਤੇ ਕਰਾਉਣੀਆਂ⚠️

...✍️


ਹਜਾਰਾਂ ਜ਼ਬਾਨਾਂ ਤੋ ਚੰਗੀ ਹੁੰਦੀ ਹੈ ਖਾਮੋਸ਼ੀ,

ਨਾ ਜਾਨੇ ਕਿਨੇ ਸਵਾਲਾਂ ਦੀ ਇੱਜਤ ਰੱਖਦੀ ਆ।♥️

Sad Quotes In Punjabi

ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ, ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ


ਘਰੇਲੂ ਲੜਾਈ ਦਾ ਕਾਰਨ “ਮੈਂ ਠੀਕ ਤੂੰ ਗਲਤ” ਹੁੰਦਾ ਹੈ


ਰਿਸ਼ਤਾ ਕਿਸੇ ਗੈਰ ਨਾਲ ਹੋਵੇ ਜਾਂ ਖ਼ੂਨ ਦਾ ਹੋਵੇ, 

ਨਿਭਦਾ ਉਹੀ ਜਿਹੜਾ ਦਿਲ ਤੋਂ ਜੁੜਿਆਂ ਹੋਵੇ,


ਰੱਬ ਨੇ ਔਕਾਤ ਵਿਚ ਰੱਖਿਆ ਏ ਝੁੱਕਦੇ ਪਹਿਲਾ ਵੀ ਨੀ ਸੀ ਤੇ ਹੰਕਾਰੇ ਹੁਣ ਵੀ ਨੀ , ਇੱਕਲੇ ਪਹਿਲਾਂ ਵੀ ਨੀ ਸੀ ਤੇ ਸਹਾਰੇ ਹੁਣ ਵੀ ਨੀ....


ਕਈ ਛੱਡ ਗਏ ਨੇ ਪੈਰ ਯਾਰੀ😏ਤਿੱਤਰਾ ਨਾਲ ਲਾਕੇ,

ਅਸੀ ਸਾਦਗੀ😎ਚ ਰਹੇ ਨੱਥ🦅ਬਾਜਾ ਨੂੰ ਵੀ ਪਾਕੇ❤️


ਹੋਇਆ ਨਾ ਅਸਰ ਮਿਹਨਤਾਂ ਤੇ ਜਾਦੂ ਟੂਣਿਆਂ ਦਾ ਭਾਏ ਲੋਕੀ ਬਣ ਬਣ ਬਿੱਲੀਆਂ ਰਾਹ ਕੱਟਦੇ ਰਹੇ


🚩ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ I

🤘ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ I❤️❤️


😎ਆਦਤ ਨੀਵੇਂ ਰਹਿਣ ਦੀ ਆ l

😠ਕਿਸੇ ਦੇ ਥੱਲੇ ਲੱਗਣ ਦੀ ਨੀ 💯


ਰੱਬ ਕਹਿੰਦਾ ਮੈਂ ਤਾਂ ਮੰਨ ਜਾਣਾ ਸੀ 😕 ਉਹਨੇ ਤੈਂਨੂੰ ਕਦੇ ਮੰਗਿਆ ਹੀ ਨਹੀਂ ☹️ 🥀


Je ਟਾਈਮ ਲੱਗਾ ਤਾਂ ਟਾਈਮ ਦੇਈ ਮੈਨੂ🙃 ਤੈਨੂ ਬੀਤੇ ਹੋਏ ਟਾਈਮ ਦੀਆਂ ਗੱਲਾਂ ਚੇਤੇ ਕਰਾਉਣੀਆਂ⚠️


ਬਦਨਾਮੀ ਜਾ ਮਸ਼ਹੂਰੀ ਉਸ ਬੰਦੇ ਦੀ ਹੁੰਦੀ ਏ

ਜੋ ਕੁੱਝ ਕਰਨ ਦੀ ਹਿੰਮਤ ਰੱਖਦਾ ਹੋਵੇ❤️🦉

Punjabi Quotes For Girls

ਫੱਕਰਾ ਦੀ ਫ਼ਕੀਰੀ ਆ

ਦਿਲ ਚ ਅਮੀਰੀ  ਆ❣️


ਫੁਰਸਤ ਮਿਲੀ ਤਾਂ ਕਦੇ ਨਿਭਾ ਕੇ ਵੇਖੀ

ਮਤਲਬ ਦੇ ਬਿਨਾ ਵੀ ਰਿਸ਼ਤੇ ਹੁੰਦੇ ਨੇ..!!🥺👉👈


ਅਸੀਂ ਕੋਠਿਆਂ ਕਾਰਾ ਤੋਂ ਕੀ ਲੈਣਾ, 

ਰੱਬ ਸਾਡਾ ਬਾਪੂ ਸਹੀ ਸਲਾਮਤ ਰੱਖੇ 

ਅਸੀਂ ਉਹਦੇ ਸਹਾਰੇ ਜੀਅ ਲੈਣਾ…..

❤️ ਲਵ ਯੂ ਬਾਪੂ ❤️


ਦੁਨੀਆਂ 🌍 ਦਾ ਬੋਝ__🙂

                ਦਿਲ ❣️ ਤੋਂ ਉਤਾਰ,,

 ਨਿੱਕੀ ਜਿਹੀ ਜਿੰਦਗੀ ਏ 🤗

          ਖੁਸ਼ 😀 ਹੋ ਕੇ ਗੁਜ਼ਾਰ....!!!


ਬੇਰੰਗ ਨਹੀ ਆਂ ਮੈਂ, ਬਸ ਨਕਲੀ ਜਹੇ ਰੰਗ ਰੂਹ ਤੇ ਨੀ ਚੜ੍ਹੇ 🥰


ਅਸੀ ਆਪਣੇ ਆਪ ਚ ਜ਼ਿੰਦਗੀ ਕੀ ਜਿਉਣ ਲੱਗੇ

ਲੋਕੀ ਕਹਿੰਦੇ ਬੜੇ ਗਰੂਰ  ਚ ਰਹਿੰਦਾ


ਅਸੀ ਜੋ ਹੈਗੇ ਆ ੳਹੀ ਦਿਸਦੇ ਆ......

ਐਵੇ ਗਲਾਂ ਨਾਲ ਦੁਨਿਆ ਨੀ ਚਾਰਦੇ...✌✌


ਅੰਦਰੋ ਅਸੀ ਕੀ ਆ

ਬਾਹਰੋਂ ਦੇਖਣ ਵਾਲੇ ਨੂੰ ਕੀ ਪਤਾ ❤️❤️


ਘਰੇ🏠ਬੈਠਿਆਂ ਨਾ ਮਿਲਦੇ ਮੁਕਾਮ🗼ਬੱਲਿਆ .....

ਮਿਹਨਤਾਂ 💪ਨਾਲ ਬਣਦੇ ਨੇ ਨਾਮ ਬੱਲਿਆ...


ਸਾਨੂੰ ਆਪਣੇ ਜਿਹੇ ਕਮਲੇ ਹੀ ਚੰਗੇ ਲੱਗਦੇ ਨੇ ,, 

ਬਹੁਤਿਆਂ ਚਲਾਕਾਂ ਨਾਲ ਸਾਡੀ ਬਣਦੀ ਨੀ 🦅🦅


ਨਕਲੀ ਫੁੱਲ ਤਾ ਖਿੜੇ ਰਹਿੰਦੇ ਅਸਲੀ ਹੀ ਮੁਰਝਾਵਣਗੇ..

ਝੂੱਠੇ ਤਾਂ ਜੱਫੀਆਂ ਪਾਂਉਦੇ ਨੇ 

ਸੱਚੇ ਹੀ ਰੋਸ ਜਤਾਵਣਗੇ..

.....✍️✍️........

Punjabi Quotes In Punjabi

ਜਿਹੜੇ ਆਖਦੇ ਨੇ ਪੱਲੇ ਤੇਰੇ ਕੱਖ ਵੀ 👎 ਬਹੁਤ ਮਿਹਰਬਾਨੀ ਵੱਡੇ ਉਹਨਾ ਸਾਹੁਕਾਰਾ ਦੀ  🙏


ਖੰਭ ਕੱਟ ਕੇ ਖਿਲਾਂਰੂ ਜਿਹੜੇ ਬਣਦੇ ਆਂ ਬਾਜ ♠️


ਕਮਾਲ 😅 ਕਰਦੇ ਆ ਉਹ ਲੋਕ 👥👤 ਜੋ ਸਾਥੋ ਸੜਦੇ ਆ,ਮਹਿਫ਼ਲਾ 👬 ਆਪਣੀਆਂ ਲਾਉਂਦੇ ਆ ਤੇ ਚਰਚੇ ਫੇਰ ਸਾਡੇ ਈ ਕਰਦੇ ਆ..


ਰੱਬ ਵਰਗੀ ਮਾ ਮੇਰੀ ਦੇ ਮੇਰੇ ਸਿਰ ਕਰਜ ਬੜੇ ਸੀ  ਉਹਨੂੰ ਹਰ ਖੁਸ਼ੀ ਵਿਖਾਵਾ ਮੇਰੇ ਵੀ ਦਿਲ ਵਿੱਚ ਚਾਅ ਬੜੇ ਸੀ.


ਸਾਡੇ ਨਾਲ ਲਾ ਕੇ ਵੇਖ ਯਾਰੀ ਚਰਚੇ ਪੂਰੇ ਹੋਣਗੇ,ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ ਸਰਦਾਰਨੀ ਜੀ ਆਖ ਬੁਲਾਉਣਗੇ


ਸੁਣਿਆ ਸੀ ਪਹਿਲਾ ਮੁੱਹਬਤ ਅੰਨੀ ਹੂੰਦੀ ਸੀ😍

ਪਰ ਹੁਣ ਓਹਨੇ ਵੀ ਇਲਾਜ਼ ਕਰਾ ਲਿਆ ਹੁਣ ਦੌਲਤ ਸ਼ੋਹਰਤ ਸਭ ਦੇਖਦੀ ਆ🙃

....✍️


ਕਿਸਮਤ ਦੀ ਗੱਲ ਐ ਸੱਜਣਾ ਕੋਈ ਨਫ਼ਰਤ ਕਰਕੇ ਵੀ ਪਿਆਰ ਪਾ ਲੈਂਦਾ 🥰

ਤੇ ਕੋਈ ਬੇਸ਼ੁਮਾਰ ਪਿਆਰ ਕਰਕੇ ਵੀ ਇਕੱਲੇ ਰਹਿ ਜਾਂਦੇ ਆ😀

.....✍️


ਯਾਰੀ ਕੰਡਿਆਂ ਨਾਲ ਜੇ ਲਾ ਲਈਏ ਤਾਂ ਫੁੱਲਾਂ ਨੂੰ ਪਾਉਣਾ ਸੌਖਾ ਏਪਿਆਰ  ਦੁੱਖਾਂ ਨਾਲ ਜੇ ਹੋਵੇ ਗੂੜ੍ਹਾ ਤਾਂ ਪਿਆਰ ਨਿਭਾਉਣਾ ਸੌਖਾ ਏ


ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ


ਜਾਣ ਪਛਾਣ ਦੀ ਗੱਲ ਛੱਡਦੇ ਮਿੱਠਿਆ..

ਬਣਦੀ ਸਭ ਨਾਲ ਆਂ ਪਰ ਦਿਖਾਵੇ ਨੀ ਕਰਦੇ 🦅...

Punjabi Quotes In Hindi

💥💥ਮੌਤ ਤਾ ਇਕ ਦਿਨ ਆਉਣੀ ਹੀ ਹੈ😊 ਕਿਉ ਨਾ ਜਿੰਦਗੀ ਨਾਲ ਖੇਡ ਹੀ ਲਈਏ💥💥


ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ.. 

ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ..


😎


ਯਾਰੀ ਕੰਡਿਆਂ ਨਾਲ ਜੇ ਲਾ ਲਈਏ ਤਾਂ ਫੁੱਲਾਂ ਨੂੰ ਪਾਉਣਾ ਸੌਖਾ ਏਪਿਆਰ  ਦੁੱਖਾਂ ਨਾਲ ਜੇ ਹੋਵੇ ਗੂੜ੍ਹਾ ਤਾਂ ਪਿਆਰ ਨਿਭਾਉਣਾ ਸੌਖਾ ਏ


ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ


ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…


ਫੁਕਰੇ ਬੰਦੇ ਦੀ ਯਾਰੀ,ਤੇ ਕੁੜੀ ਕਵਾਰੀ ਪਤਾ ਨਹੀਂ,ਕਦੋ ਧੋਖਾ ਦੇ ਜਾਵੇ


ਦੁਨੀਆ ਦੀ ਪਰਵਾਹ ਨ ਕੋਈੇਯਾਰੀ ਜਿੰਦਾਬਾਦ ਰਹੇ


Support ਯਾਰ ਦੀ ਨਾ ਘੱਟ ਜਾਣੀ ਬੱਲਿਆ ਮਾੜੀ ਬਰਾਤ ਜਿੰਨਾ ਕੱਠ ਹੁੰਦਾ ਇੱਕ Phone ਤੇ


ਨੀ ਤੂੰ ਦੁਨੀਆ ਦੀ ਭੀੜ ਵਿੱਚ ਖੜਿਆ ਕਰੇਂਗੀ,ਭੀੜ ਖੜਿਆ ਕਰੂਗੀ ਤੇਰੇ ਯਾਰ ਕਰਕੇ।


ਯਾਰੀ ਵਿਚ ਨਫੇ ਨੁਕਸਾਨ ਨਹੀਓਂ ਵੇਖੀਦੇ,ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ

Punjabi Quotes Written

ਯੈਕੀਆਂ ਨਾਲ ਹੋ ਕੇ Attach ਸੋਹਣੀਏ ਭੁੱਲੀ ਫਿਰੇ Bullet Black ਸੋਹਣੀਏ


ਉੱਡਦੇ ਪਰਿੰਦਿਆਂ ਦੇ ਫੜ੍ਹ ਪਰਛਾਵੇਂ ਨਾ ਮਿੱਤਰਾ ਦੀ ਬਣਦੀ ਆ ਬੰਦੇ ਟਾਵੇਂ ਟਾਵੇਂ ਨਾਲ


ਆਸਮਾਨ ਤੋ ਉੱਚੀ ਸੋਚ ਹੈ ਸਾਡੀਰੱਬਾ ਸਦਾ ਆਬਾਦ ਰਹੇ,,ਦੁਨੀਆ ਦੀ ਪਰਵਾਹ ਨ ਕੋਈੇਯਾਰੀ ਜਿੰਦਾਬਾਦ ਰਹੇ…


ਫੁਕਰੇ ਬੰਦੇ ਦੀ ਯਾਰੀ,ਤੇ ਕੁੜੀ ਕਵਾਰੀ ਪਤਾ ਨਹੀਂ,ਕਦੋ ਧੋਖਾ ਦੇ ਜਾਵੇ


YaaRi ਪਿੱਛੇ ਸਭ ਕੁਝ ਵਾਰ ਗਿਆ, ਨਾ ਬਚਿਆ ਕੁਝ ਲੁਟਾਉਣ ਲਈ,ਬੱਸ ਸਾਹ ਬਾਕੀ ਨੇ, ਉਹ ਨਾ ਮੰਗੀ, ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ


ਸੜਦੀ ਰਕਾਨੇ ਕਾਤੋਂ ਵੇਖ ਕਾਫਲੇ,ਮੁੰਡਾ ਹੱਕ ਦੀ ਕਮਾਈ ਵਾਂਗੂ ਯਾਰ ਜੋੜਦਾ.. 💪


👉 ਬਦਲ😊 ਮਾਹੌਲ 🎉🎇 ਗਿਅi ..💪👬 ਯਾਰ ਨਾ ਬਦਲੇ ❤ ਜਿਗਰੀ....🎈😎👈


ਲਫ਼ਜ ਜੈਸੇ ਵੀ ਹੋ ਸ਼ਰੇਆਮ ਬੋਲਤੇ ਹੈਂ, ਕਿਸੀ ਕੀ ਪਹੁੰਚ ਦੇਖਕਰ ਹਮ ਸਿਰ ਨਹੀਂ ਝੁਕਾਤੇ


ਰੱਬ ਕਦੇ ਉਸ ਬੰਦੇ ਤੇ ਖੁਂਸ਼ ਨਹੀ ਹੁੰਦਾ ..ਜੋ ਬੰਦਾ ਰੱਬ ਦੇ ਦਿੱਤੇ ਤੇ

ਖੁੱਸ਼ ਨਹੀ ਹੁੰਦਾ


ਹਰ ਨਵੀਂ ਚੀਜ਼ ਚੰਗੀ ਹੁੰਦੀ ਹੈ, ਪਰ ਯਾਰ ਦੋਸਤ ਪੁਰਾਣੇ ਹੀ ਚੰਗੇ ਹੁੰਦੇ ਨੇਂ!!!


ਸ਼ਹਿਰ ਦੀ ਹਵਾ ਦਾ ਫ਼ਿਕਰ ਪਤੰਗਾ ਨੂੰ ਹੁੰਦਾ ਛੋਟੇ... �..ਬਾਜ਼ਾਂ ਨੂੰ ਨਈਂ


ਸਾਦਗੀ ਤਾਂ ਕੁਦਰਤ ਦਾ ਗਹਿਣਾ ਹੈ… ਸ਼ਿੰਗਾਰ ਕੇ ਤਾਂ ਲੋਕੀ ਪੱਥਰ ਵੀ ਸਜਾ ਲੈਂਦੇ ਨੇ🌸🌷

Best Quotes In Punjabi

“ਤੁਸੀਂ ਕੀ ਕਰਨਾ ਹੈ”ਬਾਰੇ ਲੋਕ ਦੱਸ ਦੇਣਗੇ ਤੁਹਾਨੂੰ ਸੋਚਣ ਦੀ ਲੋੜ ਨਹੀਂ


“ਨੇਕ ਕੰਮ”ਕਰਨਾ ਸੋਚ ਕੇ ਨਹੀਂ ਸੁਭਾਅ ਵਿੱਚ ਹੁੰਦਾ ਹੈ


ਮੰਨਿਆ ਅਸੀਂ ਬਹੁਤ ਅਮੀਰ ਨਹੀਂ

ਪਰ ਜੇ ਕੋਈ ਸਾਡਾ ਦਿੱਲ ਤੋਂ ਕਰੇ 

ਤਾਂ ਅਸੀਂ ਓਹਦੇ ਦੁੱਖ ਖਰੀਦਣ ਦੀ ਔਕਾਤ ਰਖਦੇ ਆ😊


ਓਹਨਾ ਬਦਦੁਆਵਾਂ ਤੋਂ ਡਰੀ  ਦਾ ਹੁੰਦਾ 

ਜੋ ਬੋਲ ਕੇ ਨੀ ਦਿੱਤੀਆਂ ਜਾਂਦੀਆ🙏🏻


ਹਜਾਰਾਂ ਜ਼ਬਾਨਾਂ ਤੋ ਚੰਗੀ ਹੁੰਦੀ ਹੈ ਖਾਮੋਸ਼ੀ,

ਨਾ ਜਾਨੇ ਕਿਨੇ ਸਵਾਲਾਂ ਦੀ ਇੱਜਤ ਰੱਖਦੀ ਆ।♥️


ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ, ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ .🙏

👉


ਵਕਤ ਵੀ ਅਜੀਬ ਸੌਦਾਗਰ ਨਿਕਲਿਆ 

ਜਵਾਨੀ ਦਾ ਲਾਲਚ ਦੇ ਕੇ ਬਚਪਨ ਲੈ ਗਿਆ  !!!ਅਮੀਰੀ ਦਾ ਲਾਲਚ ਦੇ ਕੇ ਜਵਾਨੀ ਲੈ ਗਿਆ


ਸਾਡੀਆ😎😎 ਰੀਸਾ ਨਾ ਕਰ ਕਾਕਾ ਜਿੰਨੇਆ ਨਾਲ ਤੇਰੀ ਜਾਣ ਪਛਾਣ ਆ ਉਨੇਆ ਨਾਲ ਤਾ ਅਸੀ👌👌 ਵਿਗਾੜ 😀ਕੇ ਬੈਠੇ ਆਂ✍🏻


ਸਮਾਂ ਆਉਣ ਤੇ ਕਰਾ ਦਿਆਂਗੇ ਔਕਾਤ ਦੇ ਦਰਸ਼ਨ ਵੀ, ਅਜੇ ਕਈ ਤਲਾਅ ਖੁਦ ਨੂੰ ਸਮੁੰਦਰ ਸਮਝੀ ਬੈਠੇ ਨੇ


ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ


ਅੱਜ ਕੱਲ ਚੁਗ਼ਲੀਆਂ ਏਨੀਆਂ ਵਧ ਗਈਆਂ  ਕਿ 

ਫ਼ੋਨ 📱 ਗਰਮ ਹੋਣ ਲੱਗ ਪਏ


ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..

ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..

ਦਿਲ ਦਾ ਦਰਦ ਸੁਣਾਈਏ ਕਿਸ ਨੂੰ , ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ..

Punjabi Quotes For Whatsapp

ਥੋੜੀ ਜਿਹੀ Importance ਕੀ ਦੇ ਦੋ ਲੋਕ ਤਾਂ Attitude ,ਚ ਆ ਜਾਂਦੇ ਨੇ ।


ਗੁੱਸਾ ਨਹੀ ਆਉਦਾ ਤੇਰੇ ਤੇ ਬਸ ਦੁੱਖ ਹੁੰਦਾ

ਕੀ ਤੈਨੂੰ ਸਭ ਕੁੱਝ ਬੋਲ ਕੇ ਦੱਸਦੇ ਆ

ਪਰ  ਫਿਰ ਵੀ ਤੈਨੂੰ ਕੁੱਝ ਸਮਝ ਆਉਦਾ ਨੀ

ਜਾ ਫਿਰ ਤੂੰ ਸਮਝਣਾ ਚਾਹੁੰਦਾ ਨਹੀ.


ਗਲਤੀ ਤੇਰੀ ਨਹੀ ਏ ਜੋ ਤੂੰ ਧੋਖਾ ਦਿੱਤਾ,,

ਗਲਤੀ ਮੇਰੀ ਏ ਜਿਨੇ ਤੇਨੂੰ ਮੌਕਾ ਦਿੱਤਾ..😔


ਦਿਲ ਲਗਾਉਣਾ ਤੇ ਫਿਰ ਤੋੜ ਦੇਣਾ,,

ਅੱਜ ਕੱਲ Trend ਜਿਹਾ ਬਣ ਗਿਆ..


Game ਭਾਵੇ Chees ਦੀ ਹੋਵੇ ਜਾ ਜਿੰਦਗੀ ਦੀ,,

ਅਸਲੀ ਸਵਾਦ ਤਾ ਉਦੋ ਆਉਦਾ ਜਦੋ ਬਾਜੀ End ਤੱਕ ਸਾਥ ਦੇਵੇ.


ਬਸ ਕਰ ਜਾਣ ਵੀ ਦੇ Bhut ਹੋ ਗਿਆ,,

ਬਿਨਾ ਵਜਾਹ ਕਾਤੋ ਦਿਲ ਹੋਲਾ ਕਰਿਆ..

ਮੇਹਣੇ ਮਾਰੀ ਜਾਂਨਾ ਏ Sharika ਵਾਗੂ ਅੇੈਵੇ,,

ਵੇ ਮੈ ਐਡਾ ਵੀ ਗੁਨ੍ਹਾ ਨੀ ਕੋਈ ਕਰਿਆ.


Show_Off ਕਰਨੇ ਦੇ ਮੋਕੇ ਨਈਓ Labi ਦੇ,,

ਅੱਥਰੇ ਦਬਾਈ ਦੇ ਆ ਮਾੜੇ ਨਈਓ ਦੱਬੀ ਦੇ..


ਕੁੱਝ ਸਵਾਲ ਜਿੰਦਗੀ ਦੇ ਅਜਿਹੇ ਹੁੰਦੇ ਹਨ ..

ਜਿੰਨਾ ਦਾ ਜਵਾਬ ਬੰਦਾ ਨਹੀ ਵਕਤ ਦਿੰਦਾ ..


ਲਹਿੰਦੇ ਵਲ ਰੱਖਦੇ ਆ ਪਿੱਠ ਕਰਕੇ,,

ਸਦਾ ਚੜਦੇ ਨੂੰ ਹੁੰਦਾ ਏ ਨਿਸ਼ਾਨਾ ਅੱਖ ਦਾ


ਜਿਹੜੇ ਆਖਦੇ ਨੇ ਪੱਲੇ ਤੇਰੇ ਕੱਖ ਵੀ 👎 ਬਹੁਤ ਮਿਹਰਬਾਨੀ ਵੱਡੇ ਉਹਨਾ ਸਾਹੁਕਾਰਾ ਦੀ  🙏


ਬੁੱਕਾ ਵਿੱਚ ਨਾ ਪਾਣੀ ਖੜਦਾ ਜਦੋਂ ਬੱਦਲ ਮੀਂਹ ਵਰਸਾਉਦੇ ਨੇ,,

ਅਕਸਰ ਭੁੱਲ ਜਾਂਦੇ ਨੇ ਉਹ ਜੋ ਬਹੁਤਾ ਪਿਆਰ ਜਤਾਉਦੇ ਨਾ..


ਯਾਦ ਨਹੀਂ ਕਰੇਂਗਾਂ ਏਹ ਤਾਂ ਪਤਾ ਸੀ

ਪਰ ਭੁੱਲ ਹੀ ਜਾਵੇਂਗਾ ਇਹ ਨਹੀਂ ਸੋਚਿਆ ਸੀ🥺

.....


ਮੰਨਿਆ ਅਸੀਂ ਬਹੁਤ ਅਮੀਰ ਨਹੀਂ

ਪਰ ਦੇ  ਕੋਈ ਸਾਡਾ ਦਿੱਲ ਤੋਂ ਕਰੇ 

ਤਾਂ ਅਸੀਂ ਓਹਦੇ ਦੁੱਖ ਖਰੀਦਣ ਦੀ ਔਕਾਤ ਰਖਦੇ ਆ😊

....


ਅੱਖਾਂ ਦੀ ਕੈਦ ਵਿੱਚ ਸੀ ਹੰਝੂ

ਤੇਰੀ ਯਾਦ ਆਈ ਤੇ ਜਮਾਨਤ ਹੋਗਈ🙃

....✍🏻


ਮੁਹੱਬਤ ਵਧੀਆ ਚੀਜ਼ ਆ💓

ਬਸ ਸੱਚੀ ਨਾ ਕਰਿਓ🙃🙏🏻🥺

...

एक टिप्पणी भेजें

0 टिप्पणियाँ