Sad Shayari Punjabi 2 Lines Copy Paste| Punjabi Status

ਤੇਰੀ ਨਰਾਜ਼ਗੀਆਂ ਨੇ ਮੈਂਨੂੰ ਚੁੱਪ🤫 ਰਹਿਣਾ ਸਿਖਾ ਦਿੱਤਾ,ਨਹੀਂ ਤਾਂ ਹੱਸਕੇ ਗੱਲਾਂ ਮੈਂ ਆਪਣੀ ਮਾਂ ਨਾਲ ਵੀ ਕਰਿਆ ਕਰਦਾ ਸੀ💔
____________________________________________

ਵਾਪਸ ਲੈ ਆਇਆ ਡਾਕਿਆ ਚਿੱਠੀ ਮੇਰੀ, ਕਹਿੰਦਾ ਪਤਾ ਤਾਂ ਉਹੀ ਆ "ਲੋਕ ਬਦਲ ਗਏ"😧💌
____________________________________________

ਨਾ ਉਹ ਮਿਲਦੀ ਏ ਨਾ ਮੈਂ ਰੁਕਦਾ ਹਾਂ,ਪਤਾ ਨਹੀਂ ਰਾਸਤਾ🛣️ ਗਲਤ ਆ ਜਾਂ ਮੰਜ਼ਿਲ🏴󠁬󠁶󠀱󠀰󠀰󠁿
____________________________________________

ਟੁੱਟੀਆਂ ਹੋਇਆ ਚੀਜ਼ਾਂ, ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ💔
____________________________________________

ਟੁੱਟਿਆ ਦਿਲ status Punjabi

ਉਹਦੇ ਝੂਠ ਤੱਕ ਕਬੂਲ ਹੋਏ! ਸਾਡੇ ਅਹਿਸਾਸ ਵੀ ਕਿਸੇ ਨੂੰ ਸਮਝ ਨਹੀਂ ਆਏ💔
____________________________________________

ਆਪਣਿਆਂ ਨੇਂ ਹੀ ਦੱਸਿਆ
ਕੋਈ ਆਪਣਾ ਨੀਂ ਹੁੰਦਾ
____________________________________________

ਹਸ਼ਰ ਤਾਂ ਪਤਾ ਨਹੀਂ ਕੀ ਹੋਇਆ ਹੋਵੇਗਾ
ਪਰ ਸੁਣਨ 'ਚ ਆਇਆ ਸੱਚਾ ਪਿਆਰ ਕਰਦਾ ਸੀ ਉਹ
____________________________________________

ਟਾਹਣੀਆਂ ਤੇ ਲੱਗਿਆਂ ਦੇ ਮੁੱਲ ਪਾਉਂਦੇ ਲੋਕ
ਨੀ ਜ਼ਮੀਨ ਤੇ ਡਿੱਗੇ ਦੇ ਮੁੱਲ ਪਾਈ ਦੇ
____________________________________________

Attitude punjabi shayari

ਜੀਅ ਵੇ ਸੋਹਣਿਆ ਜੀਅ , ਭਾਵੇ ਕਿਸੇ ਦਾ ਹੋ ਕੇ ਜੀਅ ,ਕੀ ਹੋਇਆ ਜੇ ਅੱਜ ਨੀ ਸਾਡਾ , ਕਦੇ ਤਾਂ ਹੁੰਦਾ 
____________________________________________

ਆਪਣੀ ਜ਼ਿੰਦਗੀ ਵਿੱਚ ਦੋ ਇਨਸਾਨਾਂ ਦਾ ਜਾਨੋਂ ਵੱਧ ਖਿਆਲ ਰੱਖੋ
ਇੱਕ ਉਹ ਜਿਸਨੇ ਤੁਹਾਡੀ ਜਿੱਤ ਲਈ ਸਭ ਕੁੱਝ ਹਾਰਿਆ ਹੋਵੇ "ਬਾਪੂ"
ਤੇ ਇੱਕ ਉਹ ਜਿਸਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੋਵੇ ''ਬੇਬੇ''
____________________________________________

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ
____________________________________________

Sad shayari punjabi 2 lines copy paste

ਸਾਰੇ ਰਿਸ਼ਤੇ ਨਿਭਾ ਕੇ ਵੇਖ ਲਏ ਪਰ
ਮਾਂ ਪਿਓ ਜਿਹਾ ਕੋਈ ਨਾਂ ਮਿਲਿਆ
____________________________________________

ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ, ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ 🥰🥰
____________________________________________

ਪਤਾ ਨਹੀਂ ਕਿਹੜੀ ਗੱਲੋਂ ਉਹ ਮੇਰੇ ਨਾਲ ਨਰਾਜ਼ ਹੈ
ਸੁਪਨੇ ਚ ਵੀ ਮਿਲਦੀ ਵੀ ਹੈ ਤਾਂ ਗੱਲ ਵੀ ਨਹੀਂ ਕਰਦੀ..!
____________________________________________

ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ, ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ |❤️
____________________________________________

ਪੰਜਾਬੀ sad Shayari Love

ਅੱਜ ਦਾ ਅਖਬਾਰ 📄ਕੱਲ ਲਈ ਰੱਦੀ ਆ...❗️
 ਇਹ ਗੱਲ ਅਪਣੇ ਹੁਸਨ ਨੂੰ ਸਮਝਾ ਲਈ ਸੱਜਣਾ 
____________________________________________

ਕੱਪੜਾ ਫਟੇ ਤੇ ਲੱਗਣ ਤਰੋਪੇ,
ਦਿਲ ਫਟੇ ਕਿਸ ਸੀਣਾ,,
ਸਜਣਾ ਬਾਜੋ ਦਿੱਲ ਨੀ ਲਗਦਾ
ਕੀ ਮਰਨਾ ਤੇ ਕੀ ਜੀਣਾ,,
____________________________________________

ਸਿਰਫ ਮੁਹੱਬਤ ਨੂੰ ਹੀ ਬਦਨਾਮ ਕਰ ਰੱਖਿਆ ਲੋਕਾਂ ਨੇ ਨਹੀਂ ਤਾਂ ਧੋਖੇ ਤਾਂ ਸੱਤ ਫੇਰਿਆ ਦੇ ਬਾਦ ਵੀ ਬਹੁਤ ਹੁੰਦੇ ਨੇ !!
____________________________________________

ਉਂਝ ਪਿਆਰ ਤਾਂ ਲੋਕ ਵੀ ਕਰਦੇ ਨੇ…..
ਸਾਡਾ ਲੋਕਾ ਵਰਗਾ ਪਿਆਰ ਨਹੀ…..
ਜੋ ਤੈਂ ਕੀਤਾ ਸਾਨੂੰ ਭੁੱਲਣਾ ਨਹੀ…..
ਜੋ ਅਸੀ ਕੀਤਾ ਉਹ ਤੈਨੂੰ ਯਾਦ ਨਹੀ.
____________________________________________

Sad shayari love

ਕਾਫੀ ਤਜ਼ਰਬਾ ਹੁਣ ਜਿੰਦਗੀ ਦਾ ਮਿੱਠੇ ਲਫ਼ਜ਼ਾਂ ਚ ਜ਼ਹਿਰ ਦੇਖ ਲਈਦਾ ਹੁਣ
____________________________________________

ਭਰੋਸਾ ਕਰਨਾ ਹੈਂ ਤਾਂ ਵਾਹਿਗੁਰੂ ਤੇ ਕਰੋ | ਮਾਸ਼ੂਕ ਤੇ ਤਾਂ ਮਿਰਜੇ ਨੇ ਵੀ ਕੀਤਾ ਸੀ।💯😊
____________________________________________

ਗੱਲ ਮੁਹੱਬਤ ਦੀ ਹੁੰਦੀ ਤਾਂ 
ਤੂੰ ਮੇਰੀਆਂ ਬਾਹਾਂ ਵਿੱਚ ਹੁੰਦੀ,
ਪਰ ਫੈਸਲਾ ਕਿਸਮਤ ਦਾ ਸੀ,
ਤਾਹੀ ਮੈ ਇਕੱਲਾ ਰਹਿ ਗਿਆ
____________________________________________

ਜ਼ਿੰਦਗੀ ਦੇ ਰੰਗ ਵੇ ਸੱਜਣਾ
ਤੇਰੇ ਸੀ ਸੰਗ ਵੇ ਸੱਜਣਾ
ਓ ਦਿਨ ਚੇਤੇ ਆਉਂਦੇ
ਜੋ ਗਏ ਨੇ ਲੰਘ ਵੇ ਸੱਜਣ
____________________________________________

ਚਲਾਕੀਆਂ ਜਗ ਨਾਲ ਚੱਲਦੀਆਂ ਨੇ ਖੁਦਾ ਤਾਂ ਹਰ ਸਾਹ ਤੋਂ ਵਾਕਿਫ਼ ਏ💯
____________________________________________

ਸੱਜਣਾਂ ਕੀ ਹੋਈਆ ਜੇ ਤੂੰ ਅੰਦਰੋਂ ਤੋੜ ਸੁੱਟ ਗਿਆ,
“ਮਾਨ” ਦਾ ਚੱਲਿਆ ਕਿਸਮਤ ਤੇ ਕੋਈ ਜ਼ੋਰ ਨਹੀਂ,
ਦੇਖ ਲਈ ਤੇਰੇ ਬਿਨਾ ਵੀ ਜੀ ਲੈਣਾ,
____________________________________________

ਲਫ਼ਜ਼ਾਂ ਦੇ ਮਤਲਬ ਤਾਂ ਹਜ਼ਾਰ ਕੱਢ ਲੈਂਦੇ ਨੇ
ਕਾਸ਼ ਕਿਸੇ ਨੂੰ ਖਾਮੋਸ਼ੀ ਸੁਨਣ ਦਾ ਹੁਨਰ ਵੀ ਹੁੰਦਾ..!!

Post a Comment

Previous Post Next Post